Mawan Dhiyan Satkar Yojana Registration Centres in Barnala — Full List

ਬਰਨਾਲਾ ਜ਼ਿਲ੍ਹੇ ਦੀਆਂ ਯੋਗ ਔਰਤਾਂ Mawan Dhiyan Satkar Yojana ਲਈ ਰਜਿਸਟ੍ਰੇਸ਼ਨ ਨਜ਼ਦੀਕੀ ਆਂਗਣਵਾੜੀ ਸੈਂਟਰ ਜਾਂ ਸੇਵਾ ਕੇਂਦਰ ਰਾਹੀਂ ਕਰਵਾ ਸਕਦੀਆਂ ਹਨ। ਹੇਠਾਂ ਬਰਨਾਲਾ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਦੀ ਪੂਰੀ ਸੂਚੀ ਦਿੱਤੀ ਗਈ ਹੈ, ਜੋ ਅਧਿਕਾਰਿਕ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੀ ਵੈੱਬਸਾਈਟ ਤੋਂ ਲਈ ਗਈ ਹੈ।

ਬਰਨਾਲਾ ਜ਼ਿਲ੍ਹਾ ਸੇਵਾ ਕੇਂਦਰ — ਪ੍ਰਬੰਧਕੀ ਜਾਣਕਾਰੀ

ਅਹੁਦਾਨਾਮ
District ManagerManjeet Sharma
Assistant District ManagerRajvir Singh
ਮੁੱਖ ਦਫ਼ਤਰSewa Kendra (Type-I), District Administrative Complex, Barnala

ਬਰਨਾਲਾ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਦੀ ਸੂਚੀ

ਨੰ.ਸੇਵਾ ਕੇਂਦਰ ਦਾ ਨਾਮਕੇਂਦਰ ਕੋਡਟਾਈਪ
1DC Office Type 1, BarnalaPB-054-00202-U001I
2Backside Prem Pradhan Market, Near Bus Stand, BarnalaPB-054-00202-U002II
3Water Works, Near G.S.S. School, SangheraPB-054-00202-U004II
4ITI Boys, ITI Chowk, BarnalaPB-054-00202-U005II
5Veterinary Hospital, Near Nagar Panchayat Office, HandiayaPB-054-00202-U006II
6Tubewell No. 1 (Water Tank), Adjacent to Civil Hospital, DhanaulaPB-054-00202-U007II
7SDM Office, New Grain Market, TapaPB-054-00202-U008II
8Veterinary Hospital, TapaPB-054-00202-U009II
9Office of Sub-Tehsil, BhadaurPB-054-00202-U011II
10Mehal KalanPB-054-00275-R023III
11Pirtha Patti DhurkotPB-054-00276-R004III
12DhaulaPB-054-00276-R005III
13SehnaPB-054-00276-R011III
14KurarPB-054-00275-R021III

ਰਜਿਸਟ੍ਰੇਸ਼ਨ ਲਈ ਜ਼ਰੂਰੀ ਗੱਲਾਂ

  • ਸੇਵਾ ਕੇਂਦਰ ਵਿੱਚ ਕੋਈ ਵੀ ਸੇਵਾ ਲੈਣ ਲਈ ਪਹਿਲਾਂ appointment ਲੈਣੀ ਜ਼ਰੂਰੀ ਹੈ। Appointment ਬੁੱਕ ਕਰਨ ਲਈ connect.punjab.gov.in ‘ਤੇ ਜਾਓ।
  • ਹੋਰ ਸਬੰਧਿਤ ਜਾਣਕਾਰੀ ਲਈ esewa.punjab.gov.in ਵੀ ਦੇਖਿਆ ਜਾ ਸਕਦਾ ਹੈ।
  • ਨਾਲ ਲੈ ਜਾਣ ਵਾਲੇ ਦਸਤਾਵੇਜ਼: Aadhaar Card, ਪੰਜਾਬ Voter ID, ਬੈਂਕ ਖਾਤੇ ਦੀ ਜਾਣਕਾਰੀ (Aadhaar-linked), ਅਤੇ ਜੇ ਲਾਗੂ ਹੋਵੇ ਤਾਂ ਜਾਤੀ ਸਰਟੀਫਿਕੇਟ (SC ਸ਼੍ਰੇਣੀ ਲਈ)।
  • ਵਿਕਲਪਿਕ ਤੌਰ ‘ਤੇ, ਨਜ਼ਦੀਕੀ ਆਂਗਣਵਾੜੀ ਸੈਂਟਰ ਰਾਹੀਂ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
  • ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਮੁਫ਼ਤ ਹੈ — ਕਿਸੇ ਵੀ ਏਜੰਟ ਜਾਂ ਥਰਡ-ਪਾਰਟੀ ਨੂੰ ਪੈਸੇ ਨਾ ਦਿਓ।

ਧਿਆਨ ਦੇਣ ਯੋਗ

ਹਾਲੇ ਤੱਕ Mawan Dhiyan Satkar Yojana ਲਈ ਕੋਈ ਵੱਖਰਾ ਆਨਲਾਈਨ ਪੋਰਟਲ ਲਾਂਚ ਨਹੀਂ ਹੋਇਆ। ਰਜਿਸਟ੍ਰੇਸ਼ਨ ਸਿਰਫ਼ ਉੱਪਰ ਦਿੱਤੇ ਸਰਕਾਰੀ ਸੇਵਾ ਕੇਂਦਰਾਂ ਜਾਂ ਆਂਗਣਵਾੜੀ ਸੈਂਟਰਾਂ ਰਾਹੀਂ ਹੀ ਹੁੰਦੀ ਹੈ। ਸੇਵਾ ਕੇਂਦਰਾਂ ਦੀ ਸਥਿਤੀ ਜਾਂ ਸਮੇਂ ਵਿੱਚ ਬਦਲਾਅ ਹੋ ਸਕਦਾ ਹੈ, ਇਸ ਲਈ ਜਾਣ ਤੋਂ ਪਹਿਲਾਂ ਅਧਿਕਾਰਿਕ ਵੈੱਬਸਾਈਟ ‘ਤੇ ਤਾਜ਼ਾ ਜਾਣਕਾਰੀ ਜ਼ਰੂਰ ਚੈੱਕ ਕਰ ਲਓ।

Leave a Comment